Skip to content

ਮਾਂ ਬੋਲੀ ਮੀਮ ਚੈਲੇਂਜ

ਇੰਟਰਨੈੱਟ ਉੱਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਭਾਸ਼ਾ ਵਿਗਿਆਨਕ ਅਤੇ ਸਭਿਆਚਾਰਕ ਵੰਨ-ਸੁਵੰਨਤਾ ਦਾ ਸਮਰਥਨ ਕਰਨਾ

  • ਸੰਪਰਕ

ਯੂਨੈਸਕੋ ਦੇ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ 2018 ਦੇ ਜਸ਼ਨ ਵਿੱਚ ਅਸੀਂ ਤੁਹਾਨੂੰ 14-21 ਫ਼ਰਵਰੀ ਦੌਰਾਨ ਹੋਣ ਬਾਰੇ ਇਸ ਨਵੇਂ ਚੈਲੇਂਜ ਵਿੱਚ ਹਿੱਸਾ ਲੈਣ ਲਈ ਨਿਉਂਦਾ ਦੇਂਦੇ ਹਾਂ!

ਮਾਂ ਬੋਲੀ ਦਿਹਾੜੇ ਦੀ ਸਥਾਪਨਾ ਭਾਸ਼ਾ ਵਿਗਿਆਨਕ ਅਤੇ ਸਭਿਆਚਾਰਕ ਵੰਨ-ਸੁਵੰਨਤਾ ਦਾ ਸਮਰਥਨ ਅਤੇ ਇਸਦਾ ਜਸ਼ਨ ਮਨਾਉਣ ਲਈ ਕੀਤੀ ਸੀ ਅਤੇ ਇਸ ਵਿੱਚ ਅਲਪ ਸੰਖਿਅਕ, ਮੂਲ ਭਾਸ਼ਾਵਾਂ ਅਤੇ ਖ਼ਤਰੇ ਅਧੀਨ ਭਾਸ਼ਾਵਾਂ ਉੱਤੇ ਵਿਸ਼ੇਸ਼ ਦਬਾਅ ਹੈ।

ਤੁਹਾਡੇ ਲਈ ਚੈਲੇਂਜ: ਇਸ ਲਹਿਰ ਦਾ ਹਿੱਸਾ ਬਣੋ ਅਤੇ ਇਸ ਤਰ੍ਹਾਂ ਕਰਨ ਲਈ ਆਪਣੀ ਮਾਂ ਬੋਲੀ ਵਿੱਚ ਇੱਕ ਮੌਲਿਕ ਮੀਮ ਤਿਆਰ ਕਰੋ ਅਤੇ ਉਸਨੂੰ ਇੱਕ ਹੈਸ਼ਟੈਗ ਸਮੇਤ ਸਾਰੀ ਦੁਨੀਆਂ ਨਾਲ ਸਾਂਝਾ ਕਰੋ।

Share this:

  • Twitter
  • Facebook

ਪ੍ਰਬੰਧਕ

ਸਾਥੀ

ਸਾਥੀਆਂ ਦੀ ਸਮੁੱਚੀ ਸੂਚੀ ਇੱਥੇ ਵੇਖੋ!

Blog at WordPress.com.
Privacy & Cookies: This site uses cookies. By continuing to use this website, you agree to their use.
To find out more, including how to control cookies, see here: Cookie Policy
    • ਮਾਂ ਬੋਲੀ ਮੀਮ ਚੈਲੇਂਜ
    • Customize
    • Sign up
    • Log in
    • Copy shortlink
    • Report this content
    • Manage subscriptions